ਵਿਦੇਸ਼ ਤੋਂ ਪਰਤਿਆਂ
ਹੋਰ ਵੀ ਸੋਹਣਾ ਦਿਸੇ
ਪਣੀ ਛੱਤ ਤੋਂ ਚੰਨ 

ਅਰਵਿੰਦਰ ਕੌਰ