ਰਾਖ ਹਟਾ ਦੇਖਾਂ

ਮਾਂ ਦੇ ਲਿੱਪੇ ਚੁੱਲੇ ‘ਚੋਂ

ਹੱਥਾਂ ਦੇ ਨਿਸ਼ਾਨ

ਅਮਰਾਓ ਸਿੰਘ ਗਿੱਲ