ਹੱਥ ‘ਚੋਂ ਮਿੱਟੀ ਕੇਰ
ਵੇਖ ਰਿਹਾ ਹਵਾ ਦੀ ਦਿਸ਼ਾ
ਪਤੰਗ ਉਡਾਉਣ ਤੋਂ ਪਹਿਲਾਂ

ਰਾਜਿੰਦਰ ਸਿੰਘ ਘੁੰਮਣ