ਰੇਤ ਤੇ ਲਿਖਿਆ ਨਾਂ
ਲਹਿਰ ਮਿਟਾ ਗਈ
ਵੇਖੇ ਭਿੱਜੇ ਨੈਣਾਂ ਨਾਲ

ਹਰਿੰਦਰ ਅਨਜਾਣ