ਮਹਿੰਦਰਪਾਲ ਬੱਬੀ

 ਨੂੰਹ ਸੁੱਟਿਆ ਚਰਖਾ
ਡੰਗਰਾਂ ਵਾਲੇ ਘਰ
ਬੇਬੇ ਚੁੱਕ ਲਿਆਈ….