ਪੁਲ ਥੱਲੇ
ਵਗਦਾ ਪਾਣੀ ਤੇ ਮੱਛੀਆਂ
ਉੱਤੇ ਭੇਡਾਂ

ਸਤਵਿੰਦਰ ਸਿੰਘ