ਧੁੰਧਲਾ ਸੁੰਨਾ ਰਾਹ
ਬਿਨ ਚੁੱਪ ਤੋੜੇ ਉੱਡੀ
ਨਿੱਕੀ ਚਿੜੀ
desolate fogy way
flies without breaking silence
a little sparrow

ਰਣਜੀਤ ਸਿੰਘ ਸਰਾ