ਧੁੰਦਲੀ ਸ਼ੀਤ ਸਵੇਰ
ਰਾਹੀ ਮੂਹਰੇ ਰੌਲਾ ਪਾਉਣ
ਤਿੰਨ ਕਲਹੰਸ
chilled fogy morning
quack in front of a pedestrian
three geese

ਰਣਜੀਤ ਸਿੰਘ ਸਰਾ