ਪੋਹ ਦੀ ਧੁੱਪ-
ਘਾਹ ‘ਤੋਂ ਲੰਘੇ
ਤਿਤਲੀ ਦਾ ਪਰਛਾਵਾਂ

ਸੁਰਮੀਤ ਮਾਵੀ