ਤਿਖੀ ਧੁੱਪ
ਡਰਨੇ ਦੀ ਛਾਵੇਂ
ਬੈਠਾ ਇੱਕ ਮਨੁਖ

ਸੁਖਦੇਵ ਨਡਾਲੋਂ