ਧੁੰਧਲੀ ਸਵੇਰ
ਪਾਂਧੀ ਦੀ ਲਾਲ ਜਰਸੀ ‘ਤੇ
ਜੰਮੇ ਕੋਰਾ
fogy morning
bike rider’s red jersey
catches frost

ਰਣਜੀਤ ਸਿੰਘ ਸਰਾ