ਗੂੰਜ ਰਹੀ
ਵੱਜਣ ਤੋਂ ਬਾਦ ਵੀ
ਮੰਦਰ ਦੀ ਘੰਟੀ

ਹਰਿੰਦਰ ਅਨਜਾਣ