ਨਿੱਕੀ ਉਡਾਰੀ
ਖੰਭਾਂ ਦੀ ਅਵਾਜ਼ ‘ਚੋਂ ਲੰਘੀ
ਘੁੱਗੀ ਦੀ ਘੂੰ ਘੂੰ
little flight
the sound of feathers is pierced
by coo of a dove

ਰਣਜੀਤ ਸਿੰਘ ਸਰਾ