ਹਰੇ ਪਹਾੜ
ਪੌੜੀ ਨੁਮਾਂ ਖੇਤਾਂ ਚ ਖੜ੍ਹੀ
ਖਿੜੀ ਸਰ੍ਹੋਂ

ਸਤਵਿੰਦਰ ਸਿੰਘ