ਕੱਚੀ ਸੜਕ

ਤੇਜ਼ ਰਫਤਾਰ ਗੱਡੀ ਲੰਘੀ 

ਰਾਹਗੀਰ ਮੱਲਣ ਅੱਖਾਂ

ਜਗਦੀਪ ਸਿੰਘ