ਸਾਂਭਕੇ ਰੱਖ ਰਹੀ

ਸੱਸ ਦਾ ਦਿਤਾ ਕੰਗਣ

ਆਪਣੀ ਨੂੰਹ ਲਈ 

ਸੁਵੇਗ ਦਿਓਲ