ਉਡਿੱਆ ਪੰਛੀ

ਟੁੱਟਿਆ ਪੀਲ਼ਾ ਪੱਤਾ

ਟਾਹਣੀ ਹਿਲ ਰਹੀ

ਹਰਿੰਦਰ ਅਨਜਾਣ