ਸ਼ੀਤ ਸ਼ਾਮ

ਕੋਰ ਭਿੱਜੀ ਕਣਕ ‘ਚ

ਕਾਲਾ ਕਤੂਰਾ

ਰਣਜੀਤ ਸਿੰਘ ਸਰਾ

ਨੋਟ- ਕੋਰ ਭਿਆਉਣਾ = ਕਣਕ ਨੂੰ ਪਹਿਲਾ ਪਾਣੀ ਲਾਉਣਾ