ਕੁੜੀ ਸਿੱਖ ਰਹੀ ਫੁਲਕਾਰੀ

ਧੁਪ ਨਾਲ ਵਰਾਂਡੇ `ਚ

ਮੋਘੇ ਦੀਆਂ ਸੀਖਾਂ…

ਕੁਲਜੀਤ ਮਾਨ