ਸਮੁੰਦਰ ਕੰਢੇ ਤੱਕਾਂ

ਆਉਂਦੀਆਂ ਲਹਿਰਾਂ

ਜਾਂਦੀਆਂ ਕਿਸ਼ਤੀਆਂ

ਹਰਵਿੰਦਰ ਤਤਲਾ