ਸੀਤ ਸਰਦ ਰੁੱਤ

ਵਿਛੀ ਕੁਦਰਤੀ ਚਿੱਟੀ ਰਜ਼ਾਈ

ਹੇਠ ਵਗੇ ਦਰਿਆ

ਸੁਵੇਗ ਦਿਓਲ