ਨਿੰਮ ਦੇ ਪਰਛਾਵੇ
ਨਾਲ ਘੁੰਮ ਰਿਹਾ
ਬਜੁਰਗ ਦਾ ਮੰਜਾ

ਰਾਹੁਲ ਕਟਾਹਰੀ