ਸਰਦ ਸਵੇਰ –

ਧੂਣੀ ਚ ਠੰਢੀ ਸਵਾਹ

ਬਟੂਏ ‘ਚ ਤੇਰੀ ਫੋਟੋ

ਸੁਰਮੀਤ ਮਾਵੀ