ਅਨਜਾਨ ਪੰਛੀ —

ਸੁਣ ਰਿਹਾ ਓਸਦਾ

ਮਨਮੋਹਕ ਗੀਤ

ਰਾਜਿੰਦਰ ਸਿੰਘ ਘੁੱਮਣ