ਸਰਦ ਗਹਿਰੀ ਧੁੰਦ…

ਛੋਟਾ ਚਾਚਾ ਵੀ ਤੁਰ ਗਿਆ

ਪੁਰਾਣੀ ਪੀੜ੍ਹੀ ਖਾਲੀ

ਅਮਰਜੀਤ ਸਾਥੀ