ਰਾਤ ਸਿਖਰ ‘ਤੇ 
ਦੂਰ ਪਹਾੜੀਂ ਪਿੰਡ ਜਗਮਗਾਵੇ
ਦੁਆਲੇ ਮੇਰੇ ਤਾਰੇ

ਸੁਰਮੀਤ ਮਾਵੀ