ਸਹਿਜ ਵਗਦੀ ਨਦੀ-

ਸੁੱਟਿਆ ਪੱਥਰ

ਪੈਣ ਘੁੰਮਣ ਘੇਰੀਆਂ

ਸੁਰਜੀਤ ਕੌਰ