ਪੋਤੇ ਨੂੰ ਨਿਮੋਨੀਆ
ਦਾਦੀ ਦੇਵੇ ਗੁੱਗਲ ਦੀ ਧੂਣੀ
ਸਾਰੇ ਘਰ ਵਿਚ

ਸੁਰਿੰਦਰ ਸਪੇਰਾ 

ਇਸ਼ਤਿਹਾਰ