ਦੋਵੇਂ ਵੇਖ ਰਹੇ
ਰੇਤ ‘ਤੇ ਨਾਮ ਲਿਖ
ਹਵਾ ‘ਚ ਉੱਡਦੇ ਅੱਖਰ

ਇੰਦਰਜੀਤ ਸਿੰਘ ਪੁਰੇਵਾਲ