ਰਜਿੰਦਰ ਸਿੰਘ ਘੁੰਮਣ

ਰੁਕਿਆ ਚਾਹ ਪੀਣ
ਆਜੜੀ,ਬੱਕਰੀਆ ਲਈ
ਵੱਢ ਕੇ ਲਗਰਾ