ਬਾਹਰ ਜਾਂਦਾ ਸਾਹ
ਥੋੜ੍ਹੀ ਜਿਹੀ ਹੋਰ ਸੰਘਣੀ ਕਰੇ
ਦੁਆਲੇ ਦੀ ਧੁੰਦ
pedestrian exhales
it makes little more dense
fog around him

ਰਣਜੀਤ ਸਿੰਘ ਸਰਾ