ਪੋਹ ਦੀ ਪੱਛੋਂ
ਇੱਕ ਦੂਜੇ ਨੂੰ ਛੂਹਕੇ ਝੂਮਣ
ਸਰਕੰਡੇ ਦੇ ਪੂਛੜ

ਰਣਜੀਤ ਸਿੰਘ ਸਰਾ