ਚਰਨ ਗਿੱਲ

ਆਥਣ ਵੇਲਾ
ਦਰ ਖੁੱਲਾ ਛੱਡਿਆ
ਯਾਦਾਂ ਆ ਵੜੀਆਂ