ਪੈਡਲ ਘੱਟ
ਘੰਟੀ ਵੱਧ ਮਾਰੇ
ਬਿਰਧ ਚਾਲਕ

ਹਰਿੰਦਰ ਅਨਜਾਣ