ਦਿਖਾਵੇ ਬੱਚਿਆਂ ਨੂੰ
ਅੱਠ ਘੰਟੇ ਖੜੀ ਰਹਿਣ ਬਾਅਦ
ਪੈਰਾਂ ਦੇ ਛਾਲੇ

ਅਵੀ ਜਸਵਾਲ