ਪੋਹ ਦੀ ਠੰਢ
ਉਸਤਾਦ ਬੈਠਾ ਅੱਗ ਸੇਕੇ 
ਮੁੰਡੇ ਕੱਢਣ ਡੰਡ

ਸੰਜੇ ਸਨਨ