ਵਗੇ ਤੇਜ ਠੱਕਾ

ਸੋਕਾ ਲੱਗੀ ਕਣਕ  

ਜੱਟ ਮੋੜੇ ਨੱਕਾ

ਭੁਪਿੰਦਰ ਪੱਨੀਵਾਲੀਆ