ਕੜਾਕੇ ਦੀ ਠੰਢ
ਰਲ ਕੇ ਸੇਕਣ ਧੂਣੀ
ਬਾਬੂ ‘ਤੇ ਚਪੜਾਸੀ

ਰਣਜੀਤ ਸੰਧੂ