ਸਰਦ ਸਵੇਰ
ਸੜਕ ਨੂੰ ਹੋਰ ਕਾਲੀ ਕਰੇ
ਰੁੱਖੋਂ ਟਪਕਦੀ ਧੁੰਧ

ਰਣਜੀਤ ਸਿੰਘ ਸਰਾ