ਖਾਲ਼ ‘ਚ ਭਿੱਜਣ
ਮੋਮ ਭਰੀਆਂ ਬਿਆਈਆਂ 
ਝੁਰੜੀਆਂ ਭਰੇ ਪੈਰ

ਸੁਰਮੀਤ ਮਾਵੀ