ਕੰਬਦੇ ਹੱਥਾਂ ਨਾਲ 

ਕਿਤਾਬ ਖੋਲਦਿਆਂ

ਪੱਤੀ ਪੱਤੀ ਹੋ ਗਿਆ ਸੁੱਕਾ ਗੁਲਾਬ 

ਮਹਾਵੀਰ ਸਿੰਘ ਰੰਧਾਵਾ