ਪੱਛੋਂ ਦੀਆਂ ਕਣੀਆਂ
ਤੁਪਕੇ ਰਿੜ੍ਹ ਗੱਲ੍ਹਾਂ ਤੋਂ
ਹੋ ਰਹੇ ਸਲੂਣੇ

ਸੁਰਮੀਤ ਮਾਵੀ