ਖੂਹ ‘ਤੇ ਘੁੰਮੇ
ਹਵਾ ਨਾਲ ਮੋਰਨੀ
ਲੱਜ ਨਾਲ ਭੌਣੀ

ਅਮਰਾਓ ਸਿੰਘ ਗਿੱਲ

ਨੋਟ: ਮੇਰੇ ਪਿੰਡ ਦੇ ਸਾਂਝੇ ਖੂਹ ਦੀ ਛੱਤ ‘ਤੇ ਬਣਾਈ ਹਵਾ ਨਾਲ ਘੁੰਮਣ ਵਾਲੀ ਮੋਰਨੀ।