ਕੜਕਿਆ ਬੱਦਲ
ਸੁੱਤੀ ਮਾਂ ਘੁੱਟ ਸੀਨੇ ਲਾਇਆ
ਸੁਤਾ ਬਾਲ

ਗੀਤ ਅਰੋੜਾ