ਸੁਰਮੀਤ ਮਾਵੀ

ਉੱਚਾ ਅਸਮਾਨ
ਮਿਣਾਂ ਮੈਂ ਬਾਂਹਾਂ ਪਸਾਰ
ਬਾਜ਼ ਉੱਡ ਰਿਹਾ…
sky so high
I stretched my arms
to measure the eagle…