ਚੰਨ ਉਜਾੜੀਂ ਚਮਕੇ
ਕਰੀਰ ਤੇ ਬਟੇਰ
ਬਾਪੂ ਦਾ ਹਲ੍ਹਟ ਚਲੇ

ਝੀਲ ਦਾ ਕਿਨਾਰਾ
ਧਰਤ ਤੇ ਲੀਕਾਂ
ਅੱਖਾਂ ਨਮ

ਤੇਜੀ ਬੇਨੀਪਾਲ