ਚਰਨ ਗਿੱਲ

ਪੂਰਬ ਗੁਠੇ ਸੂਰਜ
ਪਾਣੀ ਵਿੱਚ ਚਾਨਣ ਘੁਲਿਆ
ਨ੍ਹਾਵਾਂ ਬੁੱਕਾਂ ਭਰ