ਧੁੱਪ ਸੋਨੇ ਰੰਗੀ
ਮੇਰੀ ਲੈਪਟਾਪ ਸਕ੍ਰੀਨ ਤੇ
ਘੱਟਾ ਧੁੱਪ ਰੰਗਾ

ਸੁਰਮੀਤ ਮਾਵੀ