ਡੋਰੀ ਕਸਣ

ਉਤਰਿਆ ਖੂਹੀ ‘ਚ

ਅਜੇ ਨਾ ਮੁੜਿਆ

ਜਗਰਾਜ ਸਿੰਘ ਨੌਰਵੇ

ਨੋਟ: ਬਹੁਤ ਸਾਰੇ ਕਿਸਾਨ ਅਤੇ ਉਹਨਾਂ ਦੇ ਕਾਮੇ ਆਕਸੀਜਨ ਦੀ ਘਾਟ ਕਾਰਣ ਦਮ ਘੁੱਟਣ ਨਾਲ ਖੂਹੀਆਂ ‘ਚ ਮਾਰੇ ਗਏ )