ਪਾਣੀ ‘ਚ ਪਾਈਆਂ
ਸੁਰਖ ਗੁਲਾਬ ਦੀਆਂ ਪੱਤੀਆਂ
ਸੇਂਟਰ ਟੇਬਲ ‘ਤੇ

ਸੁਖਵਿੰਦਰ ਵਾਲੀਆ